INS-accredited
+91 98306 29298
Every wanted grooms classified Punjabi Tribune published in 2023, newest first.
Wanted Grooms ads in Punjabi Tribune, 2023 — read them, book yours
Every wanted grooms classified Punjabi Tribune published in 2023, newest first.
ਜੱਟ ਸਿੱਖ ਲੜਕੀ ਬੀਸੀਏ, ਡੀ ਇਡ, ਮਈ 1997, 5'4 " ਲਈ ਯੋਗ ਵਰ ਦੀ ਲੋੜ। ਵਟਸਅਪ
10 published ads. Showing the 10 most recent.
੩੧ ਸਾਲਾਂ ਅਮਰੀਕਾ ਸਿਟੀਜ਼ਨ ਥੀ ਲਈ ਲੋੜ ਹੈ ਇਕ ਇਕ ੩੧-੩੫ ਸਾਲਾਂ ਰਾਮਗੜੀਆ ਇੰਜੀਨੀਅਰ, ਅਕਾਊਂਟੈਂਟ ਮੁੰਡੇ ਦੀ ਫੋਟੋ ਅਤੇ ਡਿਟੇਲ ਵੱਟਸਐਪ ਕਰੋ
1984 ਰਵਿਦਾਸੀਆ 5'3'' ਅਸਿਸਟੈਂਟ ਪ੍ਰੋਫੈਸਰ ਲੜਕੀ ਲਈ ਵਰ ਦੀ ਲੋੜ।
ਜੱਟ ਸਿੱਖ ਢੀਂਡਸਾ ਪ੍ਰੀਵਾਰ ਦੀ ਲੜਕੀ, ਜਨਮ 1987, ਕੱਦ 5 ਫੁੱਟ 2 ਇੰਚ, ਵਿੱਦਿਅਕ ਯੋਗਤਾ GNM, ਸਰਕਾਰੀ ਨੌਕਰੀ ਦੇ ਲਈ ਪੜ੍ਹੇਲਿਖੇ ਲੜਕੇ ਦੇ ਰਿਸ਼ਤੇ ਦੀ ਲੋੜ ਹੈ। ਸੰਪਰਕ:
1984 ਰਵਿਦਾਸੀਆ 5'3'' ਅਸਿਸਟੈਂਟ ਪ੍ਰੋਫੈਸਰ ਲੜਕੀ ਲਈ ਵਰ ਦੀ ਲੋੜ ਹੈ।
ਅਸੀਂ ਆਪਣੇ ਬੇਟੀ,ਜਨਮ ਫਰਵਰੀ 1992, ਜਿਲ੍ਹਾ ਮਾਨਸਾ (ਪੰਜਾਬ), ਕੱਦ (5'5"), ਐੱਮ.ਬੀ.ਬੀ.ਐੱਸ,ਐੱਮ.ਡੀ(ਪੈਥਾਲੋਜੀ), ਜੱਟ ਸਿੱਖ ਲਈ ਚੰਗੇ, ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧਤ ਵਰ ਦੀ ਤਲਾਸ਼ ਕਰ ਰਹੇ ਹਾਂ। ਸੰਪਰਕ ਕਰੋ (ਸਮਾਂ 3 ਵਜੇ ਤੋਂ ਬਾਅਦ)
ਵਰ ਚਾਹੀਦਾ ਲੜਕੀ ਦੀ ਉਮਰ 24 ਗੁੱਜਰ ਮੁਸਲਿਮ ਕੱਦ 5' 3" ਯੂਕੇ ਜਾਣ ਦੇ ਚਾਹਵਾਨ ਮਿਲੋ ਮੋਬਾਈਲ
ਅਫਸਰ ਲ਼ੜਕੀ ਲਈ ਸਰਕਾਰੀ ਨੌਕਰੀ ਵਾਲੇ ਲੜਕੇ ਦੀ ਜ਼ਰੂਰਤ 5”2 MTech
ਮਹਾਸ਼ਾ ਲੜਕੀ,ਸਰਕਾਰੀ ਨੌਕਰੀ,Salary 40k, SLA,ਸਿੱਖਿਆ ਵਿਭਾਗ,30,5'2",B.Tech,M.A Mathematics,B.Ed (pursuing).ਜਾਤੀ ਬੰਧਨ ਨਹੀਂ.ਕੇਵਲ ਸਰਦਾਰ ਲੜਕੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਬਟਾਲਾ ਸੰਪਰਕ ਕਰਨ।
ਜੱਟ ਸਿੱਖ ਲੜਕੀ ਬੀਸੀਏ, ਡੀ ਇਡ, ਮਈ 1997, 5'4 " ਲਈ ਯੋਗ ਵਰ ਦੀ ਲੋੜ। ਵਟਸਅਪ
ਪਤਲੀ, ਸੋਹਣੀ ਜੱਟ ਸਿੱਖ ਕੁੜੀ, 87/5'-2" GNM, ਸਰਕਾਰੀ ਕਰਮਚਾਰੀ ਤਰਜੀਹੀ ਮਾਲਵਾ ਖੇਤਰ ਤੋਂ ਗਠਜੋੜ ਦਾ ਸੱਦਾ -,
Use the published ads as a template — compose online, preview, pay. Published in the next edition.
Compose Matrimonial adUse the published ads as a template — compose online, preview, pay. Published in the next edition.
Compose Matrimonial adPick your edition to see the exact PT matrimonial rate. The wording above is yours to reuse — copy any ad, edit the names and dates, and publish it in the next edition.