INS-accredited
+91 98306 29298
99 Wanted Grooms classified ads published in Punjabi Tribune, 2018–2026.
Wanted Grooms ads in Punjabi Tribune — read them, book yours
99 Wanted Grooms classified ads published in Punjabi Tribune, 2018–2026.
ਆਕਲੈਂਡ, ਨਿਊਜ਼ੀਲੈਂਡ PR ਰਮਘੜੀਆ 1989 ਜਨਮੀ ਕੁੜੀ ਲਈ ਰਿਸ਼ਤੇ ਦੀ ਲੋੜ ਹੈ। ਸੰਪਰਕ: ।
99 published ads · 2018–2026. Showing the 24 most recent.
ਆਦਿ-ਧਰਮੀ ਰਵਿਦਾਸੀਆ ਲੜਕੀ ਜਨਮ 1993/5"3' ਐਮ ਐਸ ਸੀ,ਐਮ ਬੀ ਏ, ਯੂਕੇ ਵਰਕ ਪਰਮਿਟ ਤੇ,ਲਈ ਐਨ ਆਰ ਆਈ ਵੈਸ਼ਨੋ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ
ਕੈਨੇਡਾ PR ਜੱਟ ਸਿੱਖ MSc IT ਇੰਜੀਨੀਅਰ, ਓਟਾਵਾ ਵਿੱਚ ਸਰਕਾਰੀ ਨੌਕਰੀ, ਜਨਮ 1995, ਕੱਦ 5.6 ਫੁੱਟ, ਜ਼ਮੀਨਦਾਰ ਪਰਿਵਾਰ। ਸਬੰਧਤ ਸਿੱਖਿਆ ਅਤੇ ਉਮਰ ਵਾਲਾ ਓਟਾਵਾ-ਬੇਸਡ PR ਮੁੰਡਾ ਚਾਹੀਦਾ ਹੈ। ਬਾਇਓਡਾਟਾ ਅਤੇ ਫੋਟੋ: (ਲੁਧਿਆਣਾ)
ਜਨਮ 1996,ਕੱਦ5'3,ਵਧੀਆ ਪੜ੍ਹੀ-ਲਿਖੀ,ਸ਼ੁੱਧ ਸ਼ਾਕਾਹਾਰੀ ਕੁੜੀ ਵਾਲਮੀਕੀ ਪਰਿਵਾਰ ਤੋਂ।ਸਥਿਰ,ਸਫਲ ਤੇ ਵਧੀਆ ਵਰ ਦੀ ਲੋੜ ਹੈ।ਸੰਪਰਕ: | ਇਮੇਲ:
ਆਕਲੈਂਡ, ਨਿਊਜ਼ੀਲੈਂਡ PR ਰਮਘੜੀਆ 1989 ਜਨਮੀ ਕੁੜੀ ਲਈ ਰਿਸ਼ਤੇ ਦੀ ਲੋੜ ਹੈ। ਸੰਪਰਕ: ।
95 born, 5’5 Sikh jatt, well educated girl, Aus citizen. educated boy required whatspp
ਜੱਟ ਸਿੱਖ ਲੜਕੀ ਸਰਕਾਰੀ ਅਧਿਆਪਕ1990/5'1 Professionally educated ਨਸ਼ਾ ਰਹਿਤ ਲੜਕਾ ਚਾਹੀਦਾ।
ਰਮਦਾਸੀਆ ਸਿੱਖ PR ਕੈਨੇਡਾ ਲੜਕਾ, 5’7”/1994 ਆਪਣਾ ਬਿਜ਼ਨਸ। ਵਧੀਆ ਪੜ੍ਹੀ-ਲਿਖੀ ਕੁੜੀ ਦੀ ਲੋੜ
Need groom for unmarried scale 2 officer in PNB
ਹਿੰਦੂ ਖੱਤਰੀ ਕੁੜੀ ਅਮਰੀਕਾ ਦੀ ਨਾਗਰਿਕ 29 ਸਾਲ ਬੀਐਸਸੀ ਨਰਸਿੰਗ ਕੈਲੀਫੋਰਨੀਆ ਵਿੱਚ ਚੰਗੀ ਤਰ੍ਹਾਂ ਸੈਟਲ ਹੋ ਗਈ ਹੈ ਅਤੇ ਲਾੜੇ ਦੀ ਭਾਲ ਵਿੱਚ ਹੈ ਕਿਰਪਾ ਕਰਕੇ 'ਤੇ ਸੰਪਰਕ ਕਰੋ।
ਰਾਮਦਾਸੀਆ ਐਸ ਸੀ ਕੁੜੀ, ਰਜਿਸਟਰਡ ਨਰਸ, ਪੀਆਰ ਕੈਨੇਡਾ, 1998, 5 ਫੁੱਟ 4 ਇੰਚ। ਪਹਿਲੀ ਪਸੰਦ ਮੈਡੀਕਲ ਪ੍ਰੋਫੈਸ਼ਨਲ ਜਾਂ ਮਾਸਟਰਜ਼ ਵਾਲਾ ਹੋਵੇ।.
1984, 5'3'' ਰਵਿਦਾਸੀਆ ਅਸਿਸਟੈਂਟ ਪ੍ਰੋਫੈਸਰ ਸ਼ਾਕਾਹਾਰੀ ਕੁੜੀ ਲਈ ਵਰ ਚਾਹੀਦਾ ਹੈ।ਨਵਾਂਸ਼ਹਿਰ
Beautiful a Girl, 1991/ 5feet, Graduate, Working World best airline, preference jatt sikh boy only; Email:
Delhi girl 5'6 mcom August92 whatsapp biodata mother
PNB ਵਿੱਚ 32 ਸਾਲ ਦੇ ਅਣਵਿਆਹੇ ਅਫਸਰ ਲਈ ਲਾੜੇ ਦੀ ਲੋੜ ਹੈ
ਜੱਟ ਸਿੱਖ, 1998 ਬੋਰਨ, 5”7’ ਆਸਟ੍ਰੇਲੀਆ ਵਿਚ ਰੇਹ ਰਹੀ ਲੜਕੀ ਲਾਈ ਪੜ੍ਹੇ-ਲਿਖੇ, ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ‘ਤੇ ਭੇਜੋ।
ਜੱਟ ਸਿੱਖ ਆਸਟ੍ਰੇਲੀਆ ਪੀ ਆਰ ਲੜਕੀ 8/95,5’ ਲਈ ਆਸਟ੍ਰਲੀਆ ਗਏ ਲੜਕੇ ਦੀ ਲੋੜ ਹੈ ਬਠਿੰਡਾ
ਰਮਦਾਸੀਆ ਸਿੱਖ ਲੜਕੀ 5'-3",5/92,ਐਮ.ਟੈਕ. ਇਨ ਆ.ਟੀ.,ਮਲੇਸ਼ੀਆ ਵਿਖੇ ਮਲਟੀਨੈਸ਼ਨਲ ਕੰਪਨੀ ਵਿੱਚ ਟੀਮ ਲੀਡਰ ਲਈ ਬਰਾਬਰ ਦੀ ਯੋਗਤਾ ਰੱਖਦਾ ਸਿੱਖ ਵੈਸ਼ਨੋ ਪਰਿਵਾਰ ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਐਸ. ਏ. ਵਰ ਚਾਹੀਦਾ ਹੈ।ਟਰਾਈ ਸਿਟੀ ਨੂੰ ਪਹਿਲ।ਮੋ.ਨੰ.
PNB ਵਿੱਚ 32 ਸਾਲ ਦੇ ਅਣਵਿਆਹੇ ਸਕੇਲ 2 ਅਫਸਰ ਲਈ ਲਾੜੇ ਦੀ ਲੋੜ ਹੈ
ਜੱਟ ਸਿੱਖ ਕਨੇਡਾ ਸਿਟੀਜਨ 36 ਸਾਲ ਤਲਾਕਸ਼ੁਦਾ ਕੱਦ 5’6” ਨਰਸ ਲੱਗੀ ਲੜਕੀ ਲਈ ਜੱਟ ਸਿੱਖ ਲੜਕਾ ਦੀ ਭਾਲ ਫੌਨ ਨਾਮਵਰ +1 ਵਿਆਹ ਜਲਦੀ
ਆਸਟ੍ਰੇਲੀਅਨ ਪੀ ਆਰ ਜੱਟ ਸਿੱਖ ਲੜਕੀ, 1996 born ਕੱਦ 5'-6", ਨਰਸੇ ਲੜਕੀ ਲਯੀ ਪੜੇ ਲਿਖੇ ਲੜਕੇ ਦੀ ਲੋੜ ਹੈ. ਸੰਪਰਕ ਕਰੋ :
ਪੜ੍ਹੀ-ਲਿਖੀ ਸਾਰਸਵਤ ਬ੍ਰਾਹਮਣ ਕੁੜੀ 5'5" ਕੈਨੇਡਾ 14/10/1994, ਚੰਡੀਗੜ ਵਿੱਚ ਜਨਮੀ ਕੁਆਲੀਫਾਈਡ ਮੈਚ ਦੀ ਮੰਗ ਕਰਦੀ ਹੈ। ਮੈਰਿਜ ਬਿਊਰੋ ਨਾ ਕਾਲ ਕਰੋ। ਸੰਪਰਕ ਕਰੋ:,
ਜੁਲਾਹਾ ਸਿੱਖ ਲੜਕੀ 1992 5'5" M.Com ਲਈ ਚੰਗੇ ਕਰੋਬਾਰ, ਨੌਕਰੀ ਜਾਂ ਵਿਦੇਸ਼ੀ ਪੜੇ ਲਿਖੇ ਸਿੱਖ ਲੜਕੇ ਦੀ ਲੋੜ ਖਰੜ ਮੋਹਾਲੀ ਨੂੰ ਪਹਿਲ
ਜੱਟ ਸਿੱਖ ਲੜਕੀ, 1994 born ਕੱਦ 5 ਫ਼ੁੱਟ 7 ਇੰਚ, Australian pr, nurse ਜੱਟ ਸਿੱਖ ਲੜਕੀ ਲਈ ਲੜਕੇ ਦੀ ਲੋੜ ਹੈ। ਜਾਣਕਾਰੀ ਲਈ ਤੇ ਸੰਪਰਕ ਕਰੋ
ਅਸੀਂ ਆਪਣੀ ਧੀ ਲਈ ਇੱਕ ਪੜ੍ਹੇ-ਲਿਖੇ ਅਤੇ ਸੈਟਲ ਲੜਕੇ ਦੀ ਭਾਲ ਕਰ ਰਹੇ ਹਾਂ, 5'3"/28 yrs ਇੰਜੀਨੀਅਰ ਆਸਟਰੇਲੀਅਨ ਸਿਟੀਜ਼ਨ । ਇੰਜੀਨੀਅਰ ਜੱਟ ਸਿੱਖ ਲੜਕੇ ਨੂੰ ਪਹਿਲ ਜੋ ਆਪਣੇ ਕਰੀਅਰ ਵਿੱਚ ਸੈਟਲ ਹੈ। ਜੇਕਰ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ ਅਪਣਾ ਬਾਇਓ ਡੇਟਾ ਭੇਜੋ / +91
Showing the 24 most recent of 99. Pick a year above to read the rest.
Use the published ads as a template — compose online, preview, pay. Published in the next edition.
Compose Matrimonial adUse the published ads as a template — compose online, preview, pay. Published in the next edition.
Compose Matrimonial adPick your edition to see the exact PT matrimonial rate. The wording above is yours to reuse — copy any ad, edit the names and dates, and publish it in the next edition.