Punjabi Tribune
+91 98306 29298 10 AM – 7 PM IST Official booking partner releaseMyAd
Powered by releaseMyAd INS-accredited +91 98306 29298
Punjabi Tribune
Home Classifieds Publish Ads
Login
Punjabi Tribune Wanted Brides classified page
Punjabi Tribune · Wanted Brides classifieds See how published ads appear in the printed newspaper.
Wanted Brides · Published archive

Wanted Brides ads in Punjabi Tribune — read them, book yours

219 Wanted Brides classified ads published in Punjabi Tribune, 2018–2026.

Real Wanted Brides ads exactly as they appeared in print
Free access to the published archive
219 published ads available
Official Punjabi Tribune rates when you publish
What would you like to do?
Read published ads or choose a city to publish your own
2 quick selections
Choose a city
PUBLISHED ADS
219
wanted brides ads on file
PUNJAB RATE
₹420
15 words · +GST
ARCHIVE
2018–2026
browse by type and year
Published archive

Wanted Brides ads as they appeared in PT

219 published ads · 2018–2026. Showing the 24 most recent.

  1. 26 Jun 2026 · Wanted Brides #1622035

    ਜੱਟ ਸਿੱਖ ਲੜਕਾ ਓੂਮਰ 27 ਲਈ ਸਾਧਾਰਣ ਗੂਣੀ ਕੰਨਿਆ ਦੀ ਲੋੜ ਖੰਨਾ

  2. 9 May 2026 · Wanted Brides #1930887

    ਸੋਹਣੀ, 50 ਸਾਲ ਦੀ, ਸ਼ਾਕਾਹਾਰੀ, ਘਰੇਲੂ ਕੁੜੀ ਦੀ ਭਾਲ ਵਿੱਚ 30-45 ਸਾਲ (wp);; (.)

  3. 21 Mar 2026 · Wanted Brides #1931644

    ਮੋਹਾਲੀ ਵੱਸਦਾ ਰਾਮਗੜ੍ਹੀਆ ਸਿੱਖ ਪਰਿਵਾਰ ਦਾ ਮੁੰਡਾ, ਜਨਮ ਸਾਲ: 1987, ਕੱਦ 5’-10”, ਜਨਮ ਸਥਾਨ: ਸਾਹਨੇਵਾਲ, ਲੁਧਿਆਣਾ, ਜਨਮ ਸਮਾਂ: ਨਹੀਂ ਪਤਾ, ਗੋਤਰਾ: ਚਾਨੀ, ਸਾਹਰਨ। ਪੜ੍ਹਾਈ: M.Com. ਪੇਸ਼ਾ: ਡਿਜ਼ਿਟਲ ਮਾਰਕੀਟਿੰਗ। ਮੁੰਡਾ ਕੋਈ ਨਸ਼ੇ ਪੱਤੇ ਨਹੀਂ ਕਰਦਾ | ਡਾਇਟ: ਨਾਨ-ਵੇਜ | ਰਾਮਗੜ੍ਹੀਆ/ਜੱਟ ਸਿੱਖ ਕੁੜੀ ਦੀ ਲੋੜ। ਸੰਪਰਕ: | ਮੈਰਿਜ ਬਿਊਰੋ ਸੰਪਰਕ ਨਾ ਕਰਨ

  4. 14 Mar 2026 · Wanted Brides #1930372

    “ਜੱਟ ਸਿੱਖ ਮੁੰਡਾ (ਅਕਤੂਬਰ 1999), ਸਾਫਟਵੇਅਰ ਰਿਲੀਜ਼ ਇੰਜੀਨੀਅਰ – ਸਿਟੀਬੈਂਕ ਕੈਨੇਡਾ, ਬ੍ਰੈਂਪਟਨ। ਪਰਿਵਾਰ ਏਅਰੋਸਿਟੀ ਮੋਹਾਲੀ। ਮੋਹਾਲੀ/ਨੇੜਲੇ ਇਲਾਕੇ ਦੀ ਕੁੜੀ ਚਾਹੀਦੀ ਜੋ ਵਿਦੇਸ਼ ਸੈਟਲ ਹੋ ਸਕੇ। ਸੰਪਰਕ:.”

  5. 7 Mar 2026 · Wanted Brides #1928752

    ਜੱਟ ਸਿੱਖ ਬੈਂਸ ਕੈਨੇਡੀਅਨ ਸਿਟੀਜ਼ਨ 1996 ਜਨਮ 5' 2" ਅੰਮ੍ਰਿਤਧਾਰੀ, ਚੰਡੀਗੜ੍ਹ ਪਿਛੋਕੜ, ਕੈਲਗਰੀ ਨਿਵਾਸੀ, ਸਰਕਾਰੀ ਨੌਕਰੀ ਕਰਦੇ ਲੜਕੇ ਲਈ ਯੋਗ ਲੜਕੀ ਦੀ ਲੋੜ (Whatsapp)

  6. 31 Jan 2026 · Wanted Brides #1923668

    ਚੰਡੀਗੜ੍ਹ ਦੇ ਬ੍ਰਾਹਮਣ ਲੜਕੇ ਲਈ ਯੋਗ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਜਨਮ ਤਾਰੀਖ 13-02-1986, ਕੱਦ 5'11", ਰੰਗ ਗੋਰਾ, ਤਲਾਕਸ਼ੁਦਾ (ਕੋਈ ਬੱਚਾ ਨਹੀਂ)। ਲੰਡਨ ਤੋਂ M.Sc., ਮੌਜੂਦਾ ਨਿਵਾਸ ਆਸਟ੍ਰੇਲੀਆ (ਸਿਡਨੀ), MNC ਵਿੱਚ ਨੌਕਰੀ। ਮਾਤਾ ਜੀ ਸਰਕਾਰੀ ਸੇਵਾ ਤੋਂ ਰਿਟਾਇਰਡ। ਆਸਟ੍ਰੇਲੀਆ PR ਵਾਲੀ ਲੜਕੀ ਨੂੰ ਤਰਜੀਹ। ਲੜਕਾ ਭਾਰਤ ਵਿੱਚ ਛੋਟੇ ਸਮੇਂ ਲਈ ਮੌਜੂਦ ਹੈ। ਸੰਪਰਕ:

  7. 27 Dec 2025 · Wanted Brides #1917057

    " 30 ਸਾਲ, 5'11", ਦਸਤਾਰਧਾਰੀ, ਪੰਜਾਬ ਜਨਮੇ ਜੱਟ ਸਿੱਖ ਲਈ ਰਿਸ਼ਤਾ ਚਾਹੀਦਾ ਹੈ। ਅਮਰੀਕਾ ਤੋਂ ਪੀਐਚਡੀ, ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਵਿੱਚ ਰਿਸਰਚਰ ਵਜੋਂ ਕੰਮ ਕਰ ਰਹੇ ਹਨ। ਅਮਰੀਕਾ ਵਿੱਚ ਰਹਿੰਦੀ 28–30 ਸਾਲ ਦੀ ਉਮਰ ਦੀ ਲੜਕੀ ਚਾਹੀਦੀ ਹੈ, ਘੱਟੋ-ਘੱਟ ਮਾਸਟਰ ਡਿਗਰੀ ਹੋਵੇ। ਸੰਪਰਕ: "

  8. 14 Dec 2025 · Wanted Brides #1916755

    ਬੇਔਲਾਦ ਤਲਾਕਸ਼ੁਦਾ 1987 ਜਨਮ, ਕੱਦ 5'8", ਸਰਕਾਰੀ ਕਰਮਚਾਰੀ, ਜ਼ਿਲ੍ਹਾ ਸੰਗਰੂਰ। ਸੰਪਰਕ: 

  9. 29 Nov 2025 · Wanted Brides #1912962

    ਪਰਜਾਪਤ ਸਿੱਖ ਮੁੰਡਾ, ਜਨਮ 1992, ਕੱਦ 5’11”, ਮੈਨੂਫੈਕਚਰਿੰਗ ਇੰਜੀਨੀਅਰ, ਕੈਨੇਡਾ PR, ਚੰਗੀ ਤਰ੍ਹਾਂ ਸੈਟਲ, ਇੱਜ਼ਤਦਾਰ ਪਰਿਵਾਰ ਤੋਂ।ਸਿੱਖਿਆਯੁਕਤ, ਲੰਮੀ, ਸੱਭਿਆਚਾਰਕ ਤੇ ਪਰਿਵਾਰਿਕ ਮੁੱਲਾਂ ਵਾਲੀ ਸਿੱਖ ਕੁੜੀ ਦੀ ਲੋੜ ਹੈ।ਬਾਇਓਡਾਟਾ ਅਤੇ ਫੋਟੋ ‘ਤੇ ਭੇਜੋ। ਕੋਈ ਵਿਆਹ ਬਿਉਰੋ ਨਾ ਸੰਪਰਕ ਕਰੇ.

  10. 1 Nov 2025 · Wanted Brides #1909733

    ਰਵਿਦਾਸੀਆ ਲੜਕਾ 31, ਕਨੇਡੀਅਨ, ਕੈਨੇਡਾ ਵਿੱਚ ਚੰਗੀ ਤਰ੍ਹਾਂ ਸੈਟਲਡ। ਪਰਿਵਾਰਕ ਤੇ ਸੁਸ਼ੀਲ ਕੁੜੀ ਦੀ ਲੋੜ। WhatsApp: ‪+1 780 346 8009‬

  11. 1 Nov 2025 · Wanted Brides #1909317

    ਐਲਪੀਯੂ ਵਿੱਚ ਕੰਮ ਕਰਨ ਵਾਲੇ 5'6/35 ਅਰੋੜਾ ਮੁੰਡੇ ਲਈ ਲਾੜੀ ਦੀ ਲੋੜ

  12. 18 Oct 2025 · Wanted Brides #1907579

    ਟਾਂਕਛਤਰੀ ਲੜਕਾ ਡਾਇਵੋਰਸੀ ਆਸਟਰੇਲੀਆ ਸਿਟੀਜਨ ਉਮਰ 34 ਸਾਲ ਕੱਦ 5’5” ਲਈ ਲੜਕੀ ਚਾਹੀਏ

  13. 27 Sep 2025 · Wanted Brides #1904795

    ਅਸੀਂ ਆਪਣੇ ਪੁੱਤਰ ਲਈ ਕੁੜੀ ਲੱਭ ਰਹੇ ਹਾਂ। ਉਮਰ 34 ਸਾਲ । ਕੱਦ 5'9"। ਲੁਧਿਆਣਾ। ਹਿੰਦੂ। ਕੁੜੀ ਚੰਗੇ ਸ਼ਾਕਾਹਾਰੀ ਪਰਿਵਾਰ ਤੋਂ ਹੋਵੇ ।ਸੰਪਰਕ

  14. 13 Sep 2025 · Wanted Brides #1903641

    ਯੂਕੇ ਵਿੱਚ ਰਵਿਦਾਸੀਆ ਪਰਿਵਾਰ, ਯੂਕੇ ਲੜਕੇ ਲਈ ਰਿਸ਼ਤਾ ਮੰਗ ਰਿਹਾ ਹੈ। 37 ਸਾਲ, 5'10'', ਪਤਲਾ, ਦੰਦਾਂ ਦਾ ਡਾਕਟਰ, ਬੀ.ਡੀ.ਐਸ. ਕੁੜੀ ਨੂੰ ਪੜ੍ਹਿਆ-ਲਿਖਿਆ ਪੇਸ਼ੇਵਰ ਹੋਣਾ ਚਾਹੀਦਾ ਹੈ, ਯੂਕੇ ਵਿੱਚ ਸੈਟਲ ਹੋਣ ਲਈ ਤਿਆਰ ਹੈ। ਜਾਤ ਕੋਈ ਬਾਰ ਨਹੀਂ। ਕੋਈ ਏਜੰਸੀਆਂ ਨਹੀਂ। ਫੋਨ:

  15. 13 Sep 2025 · Wanted Brides #1903182

    ਚੰਡੀਗੜ੍ਹ ਜੱਟ ਸਿੱਖ ਲੜਕਾ 1994/5'6" ਬਿਜਨੈਸਮੈਨ, 3 ਕਿੱਲੇ ਜ਼ਮੀਨ,ਗੋਰਾ, ਨਸ਼ਾ-ਮੁਕਤ ।ਸੁੰਦਰ, ਪੜ੍ਹੀ-ਲਿਖੀ ਕੁੜੀ ਦੀ ਲੋੜ

  16. 13 Sep 2025 · Wanted Brides #1902977

    ਨਾਈ ਸਿੱਖ,29 ਸਾਲ 5'9'', ਬੀ.ਟੈੱਕ, ਸਰਕਾਰੀ ਨੌਕਰੀਸ਼ੁਦਾ ਲੜਕੇ ਲਈ ਸੁੰਦਰ ਸਰਕਾਰੀ ਨੌਕਰੀ ਵਾਲੀ ਲੜਕੀ ਦੀ ਲੋੜ ਹੈ। ਫੋਨ :

  17. 6 Sep 2025 · Wanted Brides #1902149

    ਗਰਗ ਬੁਆਏ ਬੀਕਾਮ ਜਨਵਰੀ 94 5:30 ਸ਼ਾਮ ਪੰਚਕੂਲਾ 5'8" ਚੰਗੀ ਆਮਦਨ ਜ਼ੀਰਕਪੁਰ 

  18. 23 Aug 2025 · Wanted Brides #1900503

    ਜੱਟ ਸਿੱਖ 1984,5’10”ਤਲਾਕਸ਼ੁਦਾ ਆਸਟ੍ਰੇਲੀਅਨ ਸਿਟੀਜਨ ਇੰਜੀਨੀਅਰ ਲੜਕੇ ਲਈ ਯੋਗ ਵਰ ਚਾਹੀਏ 

  19. 31 May 2025 · Wanted Brides #1887792

    ਸਾਡੇ ਮੁੰਡੇ ਲਈ ਮੈਚ 32/5'4” ਬੀ.ਟੈਕ (ਸੀਐਸਈ) ਬੁੱਢਾਬਾੜ (ਮੁਕੇਰੀਆਂ) 

  20. 31 May 2025 · Wanted Brides #1887328

    ਮੋਹਿਤ ਭਾਟੀਆ, 22/05/1991, 5:6 ਕੰਮ ਕਰਿਆਨਾ ਦੀ ਦੁਕਾਨ

  21. 24 May 2025 · Wanted Brides #1886551

    ਸੈਣੀ ਸਿੱਖ ਲੜਕਾ, ਅਕਤੂਬਰ 1993, 5'7", ਮੋਹਾਲੀ ਜਿਲਾ ਦਾ ਰਹਿਣ ਵਾਲਾ, B.Tech in Mech. Engg., ਮੋਹਾਲੀ ਵਿੱਚ ਨੌਕਰੀ ਕਰਦਾ, ਲਈ ਪੜ੍ਹੀ-ਲਿਖੀ ਤੇ ਸੋਹਣੀ ਕੁੜੀ ਦੀ ਲੋੜ,ਸੰਪਰਕ ਨੰਬਰ

  22. 24 May 2025 · Wanted Brides #1886248

    ਰਾਮਦਾਸੀਆ ਸਿੱਖ ਲੜਕਾ 1994,5'8"ਸਰਕਾਰੀ ਮਾਸਟਰ,ਜਿਲਾ ਮਾਲੇਰਕੋਟਲਾ ਲਈ ਸਰਕਾਰੀ ਲੜਕੀ ਦੀ ਲੋੜ,ਜਾਤੀ ਬੰਧਨ ਨਹੀਂ

  23. 10 May 2025 · Wanted Brides #1884209

    ਜੱਟ ਸਿੱਖ 36 / 6’ Canadian Citizen, Well Educated, ਸਰਕਾਰੀ ਨੌਕਰੀ, ਆਪਣਾ ਵਧੀਆ ਕਾਰੋਬਾਰ, ਚੰਗੀ ਜਮੀਨ ਜਾਇਦਾਤ, ਸੋਹਣਾ ਸੁਨੱਖਾ, ਨਸ਼ਾ ਰਹਿਤ ਤਲਾਕਸ਼ੁਦਾ ਲੜਕੇ ਲਈ Canada ਰਹਿੰਦੀ ਕੱਚੀ ਜਾ ਪੱਕੀ ਖ਼ਾਨਦਾਨੀ ਪੜ੍ਹੀ ਲਿਖੀ ਲੜਕੀ ਦੀ ਲੋੜ । ਸੰਪਰਕ : (

  24. 3 May 2025 · Wanted Brides #1883614

    ਜਾਤ ਸਿੱਖ ਲੜਕਾ ਬੋਰਨ Dec 1977, ਕੱਢ 5'8 ਡਿਵੋਰਸਦ ਕੋਈ ਬਚਾ ਨਹੀਂ, B.E,MBA,ਗੁੜਗਾਓਂ ਜੋਬ ਕਰਦਾ ਇਨ MNC,ਅੱਛੀ ਸਲਾਰੀ,ਵੈੱਲ ਸੈੱਟਲੈਂਡ ਫੈਮਿਲੀ,ਲਈ ਏਦੁਕਾਟੇਡ ਵਰਕਿੰਗ ਲੜਕੀ ਦੀ ਲੋੜ ਹੈ. #

Showing the 24 most recent of 219. Pick a year above to read the rest.

Compose your own
Write your Matrimonial ad from ₹420

Use the published ads as a template — compose online, preview, pay. Published in the next edition.

Compose Matrimonial ad

Publish in PT in 3 steps

Select ad type & city 01
Compose your ad 02
Pay & publish 03
Compose your own
Write your Matrimonial ad from ₹420

Use the published ads as a template — compose online, preview, pay. Published in the next edition.

Compose Matrimonial ad
Book by 12:00 PM today to appear in the Fri, 18 Sep edition
Sunday editions close Friday 6 PM. The calendar flags ‘too late for tomorrow’ before you pay.
SLOTS OPEN FOR YOUR DATE
Book your own

Publish a matrimonial ad in PT

Pick your edition to see the exact PT matrimonial rate. The wording above is yours to reuse — copy any ad, edit the names and dates, and publish it in the next edition.

  • Official PT rates — lowest-price guaranteed
  • We set the wording and the layout for you
  • Live preview before you pay · GST invoice on every order
See the full PT matrimonial rate card — every city, both ad formats
Instant rate
Matrimonial in PT
CITY EDITION
Compose your matrimonial ad
Official Punjabi Tribune rates · 1 edition

Publish in PT in 3 steps

Select ad type & city 01
Compose your ad 02
Pay & publish 03
Is this genuine? Yes — here’s the proof

You’re booking through the authorized online platform, not a reseller.

Verify on call · Kolkata office
+91 98306 29298
INS-accredited
Authorized booking platform
The authorized online booking platform for your chosen newspaper
18 years
Booking newspaper ads
Registered as Bookmybook Online Services Pvt. Ltd · GSTIN 19AAECR4356B1ZH
12 lakh+
Ads published
Across 2,400+ newspaper editions for individuals and businesses
100% secure
Payments & invoice
Razorpay-secured UPI / card / netbanking · GST invoice on every order
Registered office: 7 Red Cross Place, Kolkata 700001 · Branches in Mumbai, Delhi & Bangalore · Walk in, or we do it all online — no office visit needed.
Need help? WhatsApp us