INS-accredited
9830629298
Browse published PT matrimonial classifieds — and publish your own from ₹420.
Jump to a Matrimonial sub-category, or pick a time frame to open its published ads.
Garg Boy Bcom Jan 94 5:30 Pm Panchkula 5'8" Good Income Zirakpur
ਸਾਡੇ ਮੁੰਡੇ ਲਈ ਮੈਚ 32/5'4” ਬੀ.ਟੈਕ (ਸੀਐਸਈ) ਬੁੱਢਾਬਾੜ (ਮੁਕੇਰੀਆਂ)
ਮੋਹਿਤ ਭਾਟੀਆ, 22/05/1991, 5:6 ਕੰਮ ਕਰਿਆਨਾ ਦੀ ਦੁਕਾਨ
ਸੈਣੀ ਸਿੱਖ ਲੜਕਾ, ਅਕਤੂਬਰ 1993, 5'7", ਮੋਹਾਲੀ ਜਿਲਾ ਦਾ ਰਹਿਣ ਵਾਲਾ, B.Tech in Mech. Engg., ਮੋਹਾਲੀ ਵਿੱਚ ਨੌਕਰੀ ਕਰਦਾ, ਲਈ ਪੜ੍ਹੀ-ਲਿਖੀ ਤੇ ਸੋਹਣੀ ਕੁੜੀ ਦੀ ਲੋੜ,ਸੰਪਰਕ ਨੰਬਰ
ਰਾਮਦਾਸੀਆ ਐਸ ਸੀ ਕੁੜੀ, ਰਜਿਸਟਰਡ ਨਰਸ, ਪੀਆਰ ਕੈਨੇਡਾ, 1998, 5 ਫੁੱਟ 4 ਇੰਚ। ਪਹਿਲੀ ਪਸੰਦ ਮੈਡੀਕਲ ਪ੍ਰੋਫੈਸ਼ਨਲ ਜਾਂ ਮਾਸਟਰਜ਼ ਵਾਲਾ ਹੋਵੇ।.
ਰਾਮਦਾਸੀਆ ਸਿੱਖ ਲੜਕਾ 1994,5'8"ਸਰਕਾਰੀ ਮਾਸਟਰ,ਜਿਲਾ ਮਾਲੇਰਕੋਟਲਾ ਲਈ ਸਰਕਾਰੀ ਲੜਕੀ ਦੀ ਲੋੜ,ਜਾਤੀ ਬੰਧਨ ਨਹੀਂ
ਜੱਟ ਸਿੱਖ 36 / 6’ Canadian Citizen, Well Educated, ਸਰਕਾਰੀ ਨੌਕਰੀ, ਆਪਣਾ ਵਧੀਆ ਕਾਰੋਬਾਰ, ਚੰਗੀ ਜਮੀਨ ਜਾਇਦਾਤ, ਸੋਹਣਾ ਸੁਨੱਖਾ, ਨਸ਼ਾ ਰਹਿਤ ਤਲਾਕਸ਼ੁਦਾ ਲੜਕੇ ਲਈ Canada ਰਹਿੰਦੀ ਕੱਚੀ ਜਾ ਪੱਕੀ ਖ਼ਾਨਦਾਨੀ ਪੜ੍ਹੀ ਲਿਖੀ ਲੜਕੀ ਦੀ ਲੋੜ । ਸੰਪਰਕ : (
1984, 5'3'' ਰਵਿਦਾਸੀਆ ਅਸਿਸਟੈਂਟ ਪ੍ਰੋਫੈਸਰ ਸ਼ਾਕਾਹਾਰੀ ਕੁੜੀ ਲਈ ਵਰ ਚਾਹੀਦਾ ਹੈ।ਨਵਾਂਸ਼ਹਿਰ
ਜਾਤ ਸਿੱਖ ਲੜਕਾ ਬੋਰਨ Dec 1977, ਕੱਢ 5'8 ਡਿਵੋਰਸਦ ਕੋਈ ਬਚਾ ਨਹੀਂ, B.E,MBA,ਗੁੜਗਾਓਂ ਜੋਬ ਕਰਦਾ ਇਨ MNC,ਅੱਛੀ ਸਲਾਰੀ,ਵੈੱਲ ਸੈੱਟਲੈਂਡ ਫੈਮਿਲੀ,ਲਈ ਏਦੁਕਾਟੇਡ ਵਰਕਿੰਗ ਲੜਕੀ ਦੀ ਲੋੜ ਹੈ. #
Divorced Gursikh Amritdhari gentleman, 50 years old, 5'9'' tall, HOD/lecturer, residing in Ludhiana. Seeking an Amritdhari Sikh Dumala-Wearing Bride.
Beautiful a Girl, 1991/ 5feet, Graduate, Working World best airline, preference jatt sikh boy only; Email:
Delhi girl 5'6 mcom August92 whatsapp biodata mother
ਗੁਰਸਿੱਖ,ਉਮਰ-32 ਸਾਲ,ਕੱਦ-5'5, ਇੰਜੀਨੀਅਰ ਲੜਕੇ ਲਈ,ਲੜਕੀ ਦੀ ਲੋੜ ਚੰਡੀਗੜ੍ਹ
ਯੂਕੇ ਵਿੱਚ ਰਵਿਦਾਸੀਆ ਪਰਿਵਾਰ, ਯੂਕੇ ਲੜਕੇ ਲਈ ਰਿਸ਼ਤਾ ਮੰਗ ਰਿਹਾ ਹੈ। 37 ਸਾਲ, 5'10'', ਪਤਲਾ, ਦੰਦਾਂ ਦਾ ਡਾਕਟਰ, ਬੀ.ਡੀ.ਐਸ. ਕੁੜੀ ਨੂੰ ਪੜ੍ਹਿਆ-ਲਿਖਿਆ ਪੇਸ਼ੇਵਰ ਹੋਣਾ ਚਾਹੀਦਾ ਹੈ, ਯੂਕੇ ਵਿੱਚ ਸੈਟਲ ਹੋਣ ਲਈ ਤਿਆਰ ਹੈ। ਜਾਤ ਕੋਈ ਬਾਰ ਨਹੀਂ। ਕੋਈ ਏਜੰਸੀਆਂ ਨਹੀਂ।...
ਜੱਟ ਸਿੱਖ 28 6ft ਖੇਤੀ ਅਤੇ ਸ਼ਹਿਰੀ ਪ੍ਰੋਪਰਟੀ, ਸਰਕਾਰੀ ਬੈਂਕ ਅਫਸਰ ਲਈ ਪੜੀ ਲਿਖੀ ਪਰਮਾਨੈਂਟ ਇੰਪਲਾਇਡ ਕੁੜੀ ਦੀ ਲੋੜ
ਜੱਟ ਸਿੱਖ 28 6ft ਖੇਤੀ ਅਤੇ ਸ਼ਹਿਰੀ ਪ੍ਰੋਪਰਟੀ, ਸਰਕਾਰੀ ਬੈਂਕ ਅਫਸਰ ਲਈ ਪੜੀ ਲਿਖੀ ਪਰਮਾਨੈਂਟ ਇੰਪਲਾਇਡ ਕੁੜੀ ਦੀ ਲੋੜ
ਜੱਟ ਸਿੱਖ 28 6ft ਖੇਤੀ ਅਤੇ ਸ਼ਹਿਰੀ ਪ੍ਰੋਪਰਟੀ, ਸਰਕਾਰੀ ਬੈਂਕ ਅਫਸਰ ਲਈ ਪੜੀ ਲਿਖੀ ਪਰਮਾਨੈਂਟ ਇੰਪਲਾਇਡ ਕੁੜੀ ਦੀ ਲੋੜ
ਜੱਟ ਸਿੱਖ 27 ਸਾਲ ਲੜਕਾ 5' 5" ਆਪ ਅਤੇ ਮਾਂ, 5 ਕਿੱਲੇ ਜਮੀਨ ਮਾਛੀਵਾੜਾ 8 ਪਾਸ ਜਾਤੀ ਬੰਧਨ ਨਹੀਂ
ਕਨੇਡਾ ਵਿਖੇ ਪੀ ਆਰ ਸਿੱਖ ਸੈਣੀ ਲੜਕਾ, ਉਮਰ 31 ਸਾਲ, ਕੱਦ 5'7" ਪ੍ਰੋਫੈਸ਼ਨਲ ਕੋਰਸ ਕੀਤੇ ਹੋਏ ਨੇ ਤੇ ਅੱਜਕਲ੍ਹ ਇੰਡੀਆ ਵਿੱਚ ਹੈ ਲਈ ਯੋਗ ਲੜਕੀ ਦੀ ਲੋੜ ਹੈ । ਜਾਤੀ ਬੰਧਨ ਨਹੀਂ । ਸੰਪਰਕ ਨੰਬਰ
PNB ਵਿੱਚ 32 ਸਾਲ ਦੇ ਅਣਵਿਆਹੇ ਅਫਸਰ ਲਈ ਲਾੜੇ ਦੀ ਲੋੜ ਹੈ
Use the published ads as a template — compose online, preview, pay. Published in the next edition.
Compose Matrimonial adUse the published ads as a template — compose online, preview, pay. Published in the next edition.
Compose Matrimonial ad