INS-accredited
9830629298
Browse published PT matrimonial classifieds — and publish your own from ₹420.
Jump to a Matrimonial sub-category, or pick a time frame to open its published ads.
ਸਿੱਖ ਵੈਸ਼ਨੂੰ ਲੜਕਾ ਪੰਜਾਬ ਸਰਕਾਰ ਪਰਮਾਨੈਂਟ ਸਰਕਾਰੀ ਸਰਵਿਸ ਅਤੇ ਆਪਣਾ ਸਫਲ ਕਾਰੋਬਾਰ 1994,5,8 ਸਾਢੇ ਤਿੰਨ ਏਕੜ ਜਮੀਨ ਲਈ ਸੁੰਦਰ ਲੜਕੀ ਚਾਹੀਏ ਮੈਰਿਜ ਬਿਓਰੋ ਮਾਫ
ਸੈਣੀ ਸਿੱਖ ਲੜਕਾ, ਅਕਤੂਬਰ 1993, 5'7", ਮੋਹਾਲੀ ਜਿਲਾ ਦਾ ਰਹਿਣ ਵਾਲਾ, B.Tech in Mech. Engg., ਮੋਹਾਲੀ ਵਿੱਚ ਨੌਕਰੀ ਕਰਦਾ, ਲਈ ਪੜ੍ਹੀ-ਲਿਖੀ ਤੇ ਸੋਹਣੀ ਕੁੜੀ ਦੀ ਲੋੜ,ਸੰਪਰਕ ਨੰਬਰ
ਜੱਟ ਸਿੱਖ ਲੜਕਾ, 1996 ਜਨਮ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਅਮ੍ਰਿਤਧਾਰੀ ਪਰਿਵਾਰ ਲਈ ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਮੁਆਫ ਕਰਨ। ਸੰਪਰਕ: (ਵਟਸਐਪ ਨੰਬਰ)
ਯੂਕੇ ਵਿੱਚ ਰਵਿਦਾਸੀਆ ਪਰਿਵਾਰ, ਯੂਕੇ ਲੜਕੇ ਲਈ ਰਿਸ਼ਤਾ ਮੰਗ ਰਿਹਾ ਹੈ। 36 ਸਾਲ, 5'10'', ਪਤਲਾ, ਦੰਦਾਂ ਦਾ ਡਾਕਟਰ, ਬੀ.ਡੀ.ਐਸ. ਕੁੜੀ ਨੂੰ ਪੜ੍ਹਿਆ-ਲਿਖਿਆ ਪੇਸ਼ੇਵਰ ਹੋਣਾ ਚਾਹੀਦਾ ਹੈ, ਯੂਕੇ ਵਿੱਚ ਸੈਟਲ ਹੋਣ ਲਈ ਤਿਆਰ ਹੈ। ਜਾਤ ਕੋਈ ਬਾਰ ਨਹੀਂ। ਕੋਈ ਏਜੰਸੀਆਂ ਨਹੀਂ।...
1996/28 ਸਾਲਾ ਪੰਜਾਬ ਬਿਜਲੀ ਬੋਰਡ ਐਸ.ਡੀ.ਓ ਰਾਮਦਾਸੀਆ ਸਿੱਖ ਲੜਕੇ ਲਈ ਨੌਕਰੀ ਕਰਦੀ ਲੜਕੀ ਦੀ ਭਾਲ਼
ਜੱਟ ਸਿੱਖ, 1998 ਬੋਰਨ, 5”7’ ਆਸਟ੍ਰੇਲੀਆ ਵਿਚ ਰੇਹ ਰਹੀ ਲੜਕੀ ਲਾਈ ਪੜ੍ਹੇ-ਲਿਖੇ, ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ‘ਤੇ ਭੇਜੋ।
ਸਿੱਖ ਸੈਣੀ ਲੜਕੀ 1993/5'8 M.Sc ਪਟਿਆਲਾ ਲਈ ਵਧੀਆ ਪੜੇ ਲਿਖੇ ਸੈਟਲਡ ਮੁੰਡੇ ਦੀ ਭਾਲ ਹੈ| ਸੰਪਰਕ:,
ਅੰਮ੍ਰਿਤਧਾਰੀ/ਸੈਣੀ/32/5"5/B tech pvt job Engg ਲੜਕੇ ਲਈ,ਪੜ੍ਹੀ-ਲਿਖੀ ਲੜਕੀ ਦੀ ਲੋੜ (ਜ਼ੀਰਕਪੁਰ)
ਜੱਟ ਸਿੱਖ ਆਸਟ੍ਰੇਲੀਆ ਪੀ ਆਰ ਲੜਕੀ 8/95,5’ ਲਈ ਆਸਟ੍ਰਲੀਆ ਗਏ ਲੜਕੇ ਦੀ ਲੋੜ ਹੈ ਬਠਿੰਡਾ
ਰਮਦਾਸੀਆ ਸਿੱਖ ਲੜਕੀ 5'-3",5/92,ਐਮ.ਟੈਕ. ਇਨ ਆ.ਟੀ.,ਮਲੇਸ਼ੀਆ ਵਿਖੇ ਮਲਟੀਨੈਸ਼ਨਲ ਕੰਪਨੀ ਵਿੱਚ ਟੀਮ ਲੀਡਰ ਲਈ ਬਰਾਬਰ ਦੀ ਯੋਗਤਾ ਰੱਖਦਾ ਸਿੱਖ ਵੈਸ਼ਨੋ ਪਰਿਵਾਰ ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਐਸ. ਏ. ਵਰ ਚਾਹੀਦਾ ਹੈ।ਟਰਾਈ ਸਿਟੀ ਨੂੰ ਪਹਿਲ।ਮੋ.ਨੰ.
ਲੜਕਾਂ 27 ਸਾਲ, ਸ਼ਹਿਰ ਨਾਭਾ, ਪੋਸਟ ਗ੍ਰੈਜੂਏਟ, ਹਿੰਦੂ ਖੱਤਰੀ, ਸਰਕਾਰੀ ਲੈਕਚਰਾਰ, ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਤੋਂ ਪੜ੍ਹੀ-ਲਿਖੀ, ਸਾਦੀ, ਚੰਗੀ ਲੜਕੀਂ ਦੀ ਭਾਲ ਹੈ। ਸਰਕਾਰੀ ਕਰਮਚਾਰੀ ਨੂੰ ਤਰਜੀਹ. ਸੰਪਰਕ
PNB ਵਿੱਚ 32 ਸਾਲ ਦੇ ਅਣਵਿਆਹੇ ਸਕੇਲ 2 ਅਫਸਰ ਲਈ ਲਾੜੇ ਦੀ ਲੋੜ ਹੈ
ਜੱਟ ਸਿੱਖ ਕਨੇਡਾ ਸਿਟੀਜਨ 36 ਸਾਲ ਤਲਾਕਸ਼ੁਦਾ ਕੱਦ 5’6” ਨਰਸ ਲੱਗੀ ਲੜਕੀ ਲਈ ਜੱਟ ਸਿੱਖ ਲੜਕਾ ਦੀ ਭਾਲ ਫੌਨ ਨਾਮਵਰ +1 ਵਿਆਹ ਜਲਦੀ
ਜੱਟ ਸਿੱਖ ਵੈਸ਼ਨੋ ਡਾਈਵੋਰਸ ਹੈੰਡਸਮ ਲੜਕਾ 36,6'1" ਸਰਕਾਰੀ ਸਾਇੰਸ ਮਾਸਟਰ ਲਈ ਪੜੀ ਲਿਖੀ ਸੁੰਦਰ ਲੜਕੀ ਅਧਿਆਪਕ ਜਾਂ ਸਿਹਤ ਖੇਤਰ ਨਾਲ ਸੰਬੰਧਿਤ ਸੰਪਰਕ ਕਰਨ
ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ, ਸੈਣੀ ਲੜਕੇ ਲਈ ਅਕਤੂਬਰ 1993, 5'7", ਜ਼ਿਲ੍ਹਾ ਮੋਹਾਲੀ ਵਿੱਚ ਰਹਿਣ ਵਾਲਾ, ਬੀ.ਟੈਕ mech. ਇੰਜੀ., ਮੋਹਾਲੀ ਵਿੱਚ ਪ੍ਰਾਈਵੇਟ ਨੌਕਰੀ (8LPa) ਸੰਪਰਕ ਨੰਬਰ
ਯੂਕੇ ਵਿੱਚ ਰਵਿਦਾਸੀਆ ਪਰਿਵਾਰ, ਯੂਕੇ ਲੜਕੇ ਲਈ ਰਿਸ਼ਤਾ ਮੰਗ ਰਿਹਾ ਹੈ। 36 ਸਾਲ, 5'10'', ਪਤਲਾ, ਦੰਦਾਂ ਦਾ ਡਾਕਟਰ, ਬੀ.ਡੀ.ਐਸ. ਕੁੜੀ ਨੂੰ ਪੜ੍ਹਿਆ-ਲਿਖਿਆ ਪੇਸ਼ੇਵਰ ਹੋਣਾ ਚਾਹੀਦਾ ਹੈ, ਯੂਕੇ ਵਿੱਚ ਸੈਟਲ ਹੋਣ ਲਈ ਤਿਆਰ ਹੈ। ਜਾਤ ਕੋਈ ਬਾਰ ਨਹੀਂ। ਕੋਈ ਏਜੰਸੀਆਂ ਨਹੀਂ।...
ਆਸਟ੍ਰੇਲੀਅਨ ਪੀ ਆਰ ਜੱਟ ਸਿੱਖ ਲੜਕੀ, 1996 born ਕੱਦ 5'-6", ਨਰਸੇ ਲੜਕੀ ਲਯੀ ਪੜੇ ਲਿਖੇ ਲੜਕੇ ਦੀ ਲੋੜ ਹੈ. ਸੰਪਰਕ ਕਰੋ :
ਰਾਮਗੜੀਆ ਸਿੱਖ ਸਰਕਾਰੀ ਨੌਕਰੀ ਦਰਜਾ 1 ਅਫਸਰ 29/5 11" ਆਪਣਾ ਕਾਰੋਬਾਰ, ਕਮਰਸ਼ੀਅਲ ਪ੍ਰਾਪਰਟੀ ਤੇ ਜ਼ਮੀਨ ਲਈ ਸਰਕਾਰੀ ਨੌਕਰੀ ਕਰਦੀ ਲੜਕੀ ਚਾਹੀਦੀ, ਬਠਿੰਡਾ, ਮਾਲਵੇ ਨੂੰ ਪਹਿਲ
ਪੜ੍ਹੀ-ਲਿਖੀ ਸਾਰਸਵਤ ਬ੍ਰਾਹਮਣ ਕੁੜੀ 5'5" ਕੈਨੇਡਾ 14/10/1994, ਚੰਡੀਗੜ ਵਿੱਚ ਜਨਮੀ ਕੁਆਲੀਫਾਈਡ ਮੈਚ ਦੀ ਮੰਗ ਕਰਦੀ ਹੈ। ਮੈਰਿਜ ਬਿਊਰੋ ਨਾ ਕਾਲ ਕਰੋ। ਸੰਪਰਕ ਕਰੋ:,
ਅਰੋੜਾ ਲੜਕੇ ਲਈ ਸੂਝਵਾਨ ਦੁਲਹਨ ਚਾਹੀਦੀ ਹੈ 09/10/1990 02:35 ਪਠਾਨਕੋਟ
ਟਾਂਕਸ਼ੱਤਰੀ ਲੜਕਾ ਉਮਰ 33 ਸਾਲ ਆਸਟ੍ਰੇਲੀਆ ਪੱਕਾ ਲਈ ਲੜਕੀ ਚਾਹੀਏ
ਜੁਲਾਹਾ ਸਿੱਖ ਲੜਕੀ 1992 5'5" M.Com ਲਈ ਚੰਗੇ ਕਰੋਬਾਰ, ਨੌਕਰੀ ਜਾਂ ਵਿਦੇਸ਼ੀ ਪੜੇ ਲਿਖੇ ਸਿੱਖ ਲੜਕੇ ਦੀ ਲੋੜ ਖਰੜ ਮੋਹਾਲੀ ਨੂੰ ਪਹਿਲ
ਜੱਟ ਸਿੱਖ ਲੜਕੀ, 1994 born ਕੱਦ 5 ਫ਼ੁੱਟ 7 ਇੰਚ, Australian pr, nurse ਜੱਟ ਸਿੱਖ ਲੜਕੀ ਲਈ ਲੜਕੇ ਦੀ ਲੋੜ ਹੈ। ਜਾਣਕਾਰੀ ਲਈ ਤੇ ਸੰਪਰਕ ਕਰੋ
ਅਸੀਂ ਆਪਣੀ ਧੀ ਲਈ ਇੱਕ ਪੜ੍ਹੇ-ਲਿਖੇ ਅਤੇ ਸੈਟਲ ਲੜਕੇ ਦੀ ਭਾਲ ਕਰ ਰਹੇ ਹਾਂ, 5'3"/28 yrs ਇੰਜੀਨੀਅਰ ਆਸਟਰੇਲੀਅਨ ਸਿਟੀਜ਼ਨ । ਇੰਜੀਨੀਅਰ ਜੱਟ ਸਿੱਖ ਲੜਕੇ ਨੂੰ ਪਹਿਲ ਜੋ ਆਪਣੇ ਕਰੀਅਰ ਵਿੱਚ ਸੈਟਲ ਹੈ। ਜੇਕਰ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ ਅਪਣਾ ਬਾਇਓ ਡੇ...
ਕੇਸ਼ਾਧਾਰੀ ਰਾਮਗੜ੍ਹੀਆ ਸਿੱਖ ਲੜਕਾ ਫਾਰਮੇਸੀ ਅਫਸਰ 5'11"1987 ਮਲੇਰਕੋਟਲਾ ਲਈ ਢੁਕਵਾਂ ਮੈਚ
ਧੀਮਾਨ ਲੜਕਾ ਉਮਰ 31 ਸਾਲ ਕੱਦ 5 ਫੁੱਟ 6 ਇੰਚ, ਗੜ੍ਹਸ਼ੰਕਰ, ਪੜੇ ਲਿਖੇ ਪੱਕੀ ਨੌਕਰੀ ( ਗਣਿਤ ਅਧਿਆਪਕ) ਕਰਦੇ ਲੜਕੇ ਲਈ ਪੜੀ ਲਿਖੀ ਲੜਕੀ ਦੀ ਲੋੜ - ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ
ਸਾਡੇ ਬ੍ਰਾਹਮਣ ਭਰਾ ਲਈ ਜੀਵਨਸਾਥੀ ਦੀ ਭਾਲ ਕੀਤੀ ਜਾ ਰਹੀ ਹੈ, ਉਮਰ 36 ਸਾਲ, ਲੰਬਾਈ 6 ਫੁੱਟ, ਬੀਟੈਕ, ਐਕਲੈਂਡ, ਨਿਊਜ਼ੀਲੈਂਡ ਵਿੱਚ ਤਰੱਕੀ ਕਰ ਰਹੇ ਹਨ। ਸਿੱਖਿਆ ਪ੍ਰਾਪਤ, ਸ਼ਾਲੀਨ ਦੁਲਹਨ ਦੀ ਤਲਾਸ਼ ਹੈ। ਸੰਪਰਕ ਕਰੋ:
ਜਿੰਦਲ 11 ਮਾਰਚ 1992 5,5 ਪੜ੍ਹਾਈ ਐਮਸੀਏ ਪਿਤਾ ਰੇਟ੍ਰਾਇਡ ਮੁਲਾਜ਼ਮ ਸੀਐਸਸੀ ਸੈਂਟਰ
ਸਿੱਖ ਖੱਤਰੀ 31 5'9 ਸਮਾਰਟ ਲੜਕੇ ਲਈ ਸੁੰਦਰ ਪਤਲੀ ਪੜੀਲਿਖੀ ਲੜਕੀ ਦੀ ਲੋੜ ਬੀਟੈਕ ਆਈਟੀ 5.5 ਲੱਖ ਸਲਾਨਾ + ਫਰੀਲੈਂਸਿੰਗ ਮਾਤਾ ਪਿਤਾ ਕਲਾਸ-2 ਰਿਟਾਇਰਡ ਪਟਿਆਲਾ,
ਜੱਟ ਸਿੱਖ ਲੜਕਾ 1994 Msc-ਪੰਜਾਬ ਖੇਤੀਬਾੜੀ ਯੁਨੀਵਰਸੀਟੀ 10 ਏਕੜ ਜਮੀਨ ਸਰਕਾਰੀ ਅਫਸਰ ਸੱਜੀ ਲੱਤ ਨੁਕਸ ਲਈ ਲੜਕੀ ਚਾਹੀਏ
Use the published ads as a template — compose online, preview, pay. Published in the next edition.
Compose Matrimonial adUse the published ads as a template — compose online, preview, pay. Published in the next edition.
Compose Matrimonial ad