INS-accredited
+91 98306 29298
All 40 Change of Name classifieds in the Punjabi Tribune archive, 2018–2026 — read them, then compose your own.
All 40 Change of Name classifieds in the Punjabi Tribune archive, 2018–2026 — read them, then compose your own.
40 published ads · 2018–2026. Showing the 24 most recent.
ਮੈਂ ਸੰਦੀਪ ਗੋਇਲ ਪੁੱਤਰ ਰਾਜ ਕੁਮਾਰ ਨਿਵਾਸੀ #32 ਜੰਨਤ ਇਨਕਲੇਵ ਮਾਨਸਾ ਪੰਜਾਬ-151505 ਨੇ ਆਪਣੇ ਨਾਬਾਲਗ ਪੁੱਤਰ ਜੀਆਨ ਗੋਇਲ ਦਾ ਨਾਮ ਬਦਲ ਕੇ ਜੀਆਂਸ਼ ਗੋਇਲ ਰੱਖ ਲਿਆ ਹੈ।
ਮੈਂ, ਸਨਦੀਪ ਸਿੰਘ ਪੁੱਤਰ ਸ੍ਰੀ ਲਾਲ ਸਿੰਘ, ਨਿਵਾਸੀ ਪਿੰਡ ਅਤਾਪੁਰ, ਡਾਕਖਾਨਾ ਚਨਾਰਥਲ ਕਲਾਂ, ਤਹਿਸੀਲ ਤੇ ਜਿਲਾ ਫਤਿਹਗੜ ਸਾਹਿਬ, ਪੰਜਾਬ-147104, ਨੇ ਆਪਣਾ ਨਾਂ ਬਦਲ ਕੇ ਸਨਦੀਪ ਸਿੰਘ ਤਾਪਰ ਰੱਖ ਲਿਆ ਹੈ।
ਮੈਂ, ਸੁਨੀਲ ਦੱਤ, ਪੁੱਤਰ ਹੁਕਮ ਚੰਦ, ਜਿਸਦਾ ਜਨਮ 19/03/1981 ਨੂੰ ਹੋਇਆ ਸੀ, ਫਲੈਟ ਨੰਬਰ 3182, ਤੀਜੀ ਮੰਜ਼ਿਲ, ਲਾਈਫਸਟਾਈਲ ਟਾਵਰ, ਐਸਬੀਪੀ ਹਾਊਸਿੰਗ ਪਾਰਕ ਸੋਸਾਇਟੀ, ਡੇਰਾ ਬੱਸੀ, ਐਸਏਐਸ ਨਗਰ (ਮੋਹਾਲੀ), ਪੰਜਾਬ - 140507 ਵਿਖੇ ਰਹਿੰਦਾ ਹਾਂ, ਨੇ ਆਪਣਾ ਨਾਮ ਬਦਲ ਕੇ ਸੁਨੀਲ ਦੱਤ ਸ਼ਰਮਾ ਰੱਖ ਲਿਆ ਹੈ।
ਮੈਂ ਜਸਪ੍ਰੀਤ ਕੌਰ ਗਰੇਵਾਲ ਪਤਨੀ ਗੁਰਪਾਲ ਸਿੰਘ ਵਾਸੀ ਵੀਪੀਓ - ਐਤੀਆਣਾ, ਜਿਲਾ - ਲੁਧਿਆਣਾ ਨੇ ਆਪਣਾ ਨਾਂ ਬਦਲ ਕੇ ਜਸਪ੍ਰੀਤ ਕੌਰ ਰੱਖ ਲਿਆ ਹੈ।
ਮੈਂ ਗੁਰਪਾਲ ਸਿੰਘ ਮਾਨ ਪੁੱਤਰ ਸਵਰਗੀ ਪਰਮਜੀਤ ਸਿੰਘ ਨਿਵਾਸੀ ਵੀਪੀਓ - ਐਤੀਆਣਾ, ਜ਼ਿਲ੍ਹਾ - ਲੁਧਿਆਣਾ ਨੇ ਆਪਣਾ ਨਾਂ ਬਦਲ ਕੇ ਗੁਰਪਾਲ ਸਿੰਘ ਰੱਖ ਲਿਆ ਹੈ।
ਮੈਂ,ਹਨੀਸ਼ ਕੁਮਾਰ ਪੁੱਤਰ ਭਗਵਾਨ ਸਿੰਘ,ਹਲਫਨਾਮਾ 22691 ਮਿਤੀ 23/01/2025,ਪਤਾ 2566, 37C ਚੰਡੀਗੜ੍ਹ,ਨੇ ਆਪਣਾ ਨਾਮ ਬਦਲ ਕੇ ਹਨੀਸ਼ ਸਿੰਘ ਰੱਖਿਆ ਹੈ।
ਮੈਂ,ਮਨੀਸ਼ ਕੁਮਾਰ ਪੁੱਤਰ ਭਗਵਾਨ ਸਿੰਘ,ਹਲਫਨਾਮਾ 22692 ਮਿਤੀ 23/01/2025,ਪਤਾ 2566, 37C ਚੰਡੀਗੜ੍ਹ, ਨੇ ਆਪਣਾ ਨਾਮ ਬਦਲ ਕੇ ਮਨੀਸ਼ ਕੁਮਾਰ ਸਿੰਘ ਰੱਖਿਆ ਹੈ
ਮੈਂ ਉਸ਼ਾ ਤੋਂ ਕਮਲਾ ਰਾਵਟ ਬਦਲ ਚੁੱਕੀ ਹਾਂ, ਐਫਿਡੇਵਿਟ 06 ਮਾਰਚ 2025 ਅਨੁਸਾਰ, ਤੁਰੰਤ ਪ੍ਰਭਾਵੀ।
ਮੈਂ ਬੁੱਧ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਦਲਜੀਤ ਕੌਰ ਪਤਨੀ ਬੁੱਧ ਸਿੰਘ ਵਾਸੀ ਬਾੜੇਵਾਲ ਆਵਣਾ ਜ਼ਿਲ੍ਹਾ ਲੁਧਿਆਣਾ ਆਪਣੇ ਪੁੱਤਰ ਸੁਰਿੰਦਰ ਸਿੰਘ ਅਤੇ ਨੂੰਹ ਰਮਨਦੀਪ ਕੌਰ ਅਤੇ ਪੁੱਤਰੀ ਸੁਮਨਦੀਪ ਕੌਰ ਨੂੰ ਆਪਣੀ ਚਲ- ਅਚਲ ਜ਼ਾਇਦਾਦ ਤੋਂ ਬੇਦਖਲ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਦੇਣਾ ਚਾਹੁੰਦੇ।
ਮੈਂ ਵਿਮਲਦੀਪ ਕੌਰ ਗਰੇਵਾਲ ਪਤਨੀ ਨਵਜੋਤ ਸਿੰਘ ਮਾਹਲ ਵਾਸੀ ਪੱਤੋਂ, ਫਤੇਹਗਢ੍ਹ ਸਾਹਿਬ ਨੇ ਆਪਣਾ ਨਾਮ ਬਦਲ ਕੇ ਵਿਮਲਦੀਪ ਕੌਰ ਮਾਹਲ ਰੱਖ ਲਿਆ ਹੈ
ਮੈਂ ਆਪਣਾ ਨਾਮ ਨੂਰੀ ਤੋਂ ਨੂਰੀ ਕੌੜਾ ਆਪਣੇ ਵਿਆਹ ਤੋਂ ਬਾਅਦ ਕਰ ਦਿੱਤਾ ਹੈ ਮੇਰੇ ਪਤੀ ਦਾ ਨਾਮ ਆਦੇਸ਼ ਕੁਮਾਰ ਹੈ ਮੇਰਾ ਪਤਾ 2935 ਗਲੀ ਨੰਬਰ 1 ਮਲਹੋਤਰਾ ਕਾਲੋਨੀ ਰੋਪੜ 140001 ਹੈ |
ਮੈਂ ਨੇਹਾ ਬਾਂਸਲ ਪਤਨੀ ਕਮਲ ਕੁਮਾਰ ਵਾਸੀ #314 ਮਾਡਰਨ ਵੈਲੀ ਖਾਨਪੁਰ ਖਰੜ ਜਿਲ੍ਹਾ ਐਸ.ਏ.ਐਸ. ਨਗਰ ਪੰਜਾਬ ਨੇ ਭਵਿੱਖ ਦੇ ਸਾਰੇ ਉਦੇਸ਼ਾਂ ਲਈ ਮੇਰਾ ਨਾਮ ਬਦਲ ਕੇ ਨੇਹਾ ਕਸ਼ਯਪ ਰੱਖ ਦਿੱਤਾ ਹੈ।
ਮੈਂ ਸੁਨੀਲ ਕੁਮਾਰ ਭੱਲਾ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਨਾਭਾ, ਪੰਜਾਬ ਨੇ ਮਿਤੀ 30.01.2024 ਨੂੰ ਹਲਫੀਆ ਬਿਆਨ ਰਾਹੀਂ ਆਪਣਾ ਨਾਮ ਬਦਲ ਕੇ ਸੁਨੀਲ ਭੱਲਾ ਰੱਖਿਆ ਹੈ।
ਮੈਂ ਪੁਸ਼ਪਾ ਗਰਗ ਪਤਨੀ ਸ਼੍ਰੀ ਧਰਮ ਪਾਲ ਗਰਗ ਨਿਵਾਸੀ ਸੀ138, ਓਮੈਕਸ ਸਿਟੀ, ਸਰਹਿੰਦ ਰੋਡ ਪਟਿਆਲਾ ਨੇ ਆਪਣਾ ਨਾਂ ਪੁਸ਼ਪਾ ਜਾਂ ਪੁਸ਼ਪਾ ਰਾਣੀ ਤੋਂ ਬਦਲ ਕੇ ਪੁਸ਼ਪਾ ਗਰਗ ਰੱਖ ਲਿਆ ਹੈ
ਮੈਂ ਸਰਜੀਤ ਕੌਰ ਪਤਨੀ ਬੇਅੰਤ ਸਿੰਘ ਨਿਵਾਸੀ, ਵਾਰਡ ਨੰਬਰ 8, ਦਰਦੀ ਕਲੋਨੀ,ਨੇੜੇ ਅਗਰਸੈਨ ਚੌਕ,ਸਮਾਣਾ,ਪਟਿਆਲਾ,ਪੰਜਾਬ ਨੇ ਆਪਣਾ ਨਾਂ ਬਦਲ ਕੇ ਸਰਬਜੀਤ ਕੌਰ ਰੱਖ ਲਿਆ ਹੈ.
ਮੈਂ ਬਬਲੀ ਮੁੰਡੇ ਪੁੱਤਰੀ ਕਰਮ ਸਿੰਘ ਵਾਸੀ #14406 ਢੋਲੇਵਾਲ ਲੁਧਿਆਣਾ ਨੇ ਆਪਣਾ ਨਾਂ ਬਦਲਕੇ ਬਬਲੀ ਰੱਖ ਲਿਆ ਹੈ
ਮੈਂ ਜਗਦੀਸ਼ ਸਿੰਘ ਗਰੇਵਾਲ ਪੁੱਤਰ ਸੁਲੱਖਣ ਸਿੰਘ ਵਾਸੀ ਅਮਰਗੜ੍ਹ ਉਰਫ ਕਲੇਰ ਤਹਿਸੀਲ ਜਗਰਾਉਂ ਜਿਲਾ ਲੁਧਿਆਣਾ ਨੇ ਆਪਣਾ ਨਾਂ ਬਦਲਕੇ ਜਗਦੀਪ ਸਿੰਘ ਗਰੇਵਾਲ ਰੱਖ ਲਿਆ ਹੈ।
I, Mohan Singh Bajgal (Old Name) S/O Bariyam Singh Bajgal, residing at vpo jharoli teh dinanagar district gurdaspur, have changed my name to Mohan Lal Bajgal (New Name) vide affidavit dated 31/05/2022 at gurdaspur
I Bhavya Khanna D/o. Rajeev Khanna, R/O 194,LANE 3A GOPAL NAGAR MAJITHA ROAD AMRITSAR 143001 has changed my Name from Bhavya Khanna to Bhavyaa Khanna vide affidavit no : AM 515859 Dated {28/03/2022}.
ਮੈਂ ਜਸਬੀਰ ਸਿੰਘ ਢਿੱਲੋਂ ਪà©à©±à¨¤à¨° ਜਗਰੂਪ ਸਿੰਘ,ਢਿੱਲੋਂ ਪੱਤੀ, ਪਿੰਡ ਗà©à©±à¨œà¨°à¨¾à¨‚,ਸੰਗਰੂਰ ਨੇ ਆਪਣਾ ਨਾਂ ਬਦਲ ਕੇ ਜਸਬੀਰ ਸਿੰਘ ਰੱਖ ਲਿਆ ਹੈ.
i Harpreet s/o Jagtar, r/o v.p.o Umarpur kalan, teh. Phillaur, distt. Jalandhar, Has change his name to Harpreet Kumar. let me know by this name now
I Nasib Kaur w/o Gurmeet Singh, Adhaar number residence of village Kumbra had changed my name to Ranjit Kaur.
I, Vidya Rani W/O Iqbal Singh residing at Ward No.2, Teacher Colony, Balachaur have changed my name to Pardeep Kaur.
I PUSHPINDER SINGH MANDAHER residing at 58 MODEL TOWN SAMRALA ROAD KHANNA DIST LUDHIANA PUNJAB have changed name of my minor son from KARANVEER SINGH MANDHER to KARANVEER PRATAP SINGH MANDHER vide Affidavit 1696 dated 15/09/2020
Showing the 24 most recent of 40. Pick a year above to read the rest.
Use the published ads as a template — compose online, preview, pay. Published in the next edition.
Compose Change of Name adUse the published ads as a template — compose online, preview, pay. Published in the next edition.
Compose Change of Name ad