INS-accredited
+91 98306 29298
Every change of name classified Punjabi Tribune published in 2025, newest first.
Change of Name ads in Punjabi Tribune, 2025 — read them, book yours
Every change of name classified Punjabi Tribune published in 2025, newest first.
ਮੈਂ ਉਸ਼ਾ ਤੋਂ ਕਮਲਾ ਰਾਵਟ ਬਦਲ ਚੁੱਕੀ ਹਾਂ, ਐਫਿਡੇਵਿਟ 06 ਮਾਰਚ 2025 ਅਨੁਸਾਰ, ਤੁਰੰਤ ਪ੍ਰਭਾਵੀ।
7 published ads. Showing the 7 most recent.
ਮੈਂ, ਸਨਦੀਪ ਸਿੰਘ ਪੁੱਤਰ ਸ੍ਰੀ ਲਾਲ ਸਿੰਘ, ਨਿਵਾਸੀ ਪਿੰਡ ਅਤਾਪੁਰ, ਡਾਕਖਾਨਾ ਚਨਾਰਥਲ ਕਲਾਂ, ਤਹਿਸੀਲ ਤੇ ਜਿਲਾ ਫਤਿਹਗੜ ਸਾਹਿਬ, ਪੰਜਾਬ-147104, ਨੇ ਆਪਣਾ ਨਾਂ ਬਦਲ ਕੇ ਸਨਦੀਪ ਸਿੰਘ ਤਾਪਰ ਰੱਖ ਲਿਆ ਹੈ।
ਮੈਂ, ਸੁਨੀਲ ਦੱਤ, ਪੁੱਤਰ ਹੁਕਮ ਚੰਦ, ਜਿਸਦਾ ਜਨਮ 19/03/1981 ਨੂੰ ਹੋਇਆ ਸੀ, ਫਲੈਟ ਨੰਬਰ 3182, ਤੀਜੀ ਮੰਜ਼ਿਲ, ਲਾਈਫਸਟਾਈਲ ਟਾਵਰ, ਐਸਬੀਪੀ ਹਾਊਸਿੰਗ ਪਾਰਕ ਸੋਸਾਇਟੀ, ਡੇਰਾ ਬੱਸੀ, ਐਸਏਐਸ ਨਗਰ (ਮੋਹਾਲੀ), ਪੰਜਾਬ - 140507 ਵਿਖੇ ਰਹਿੰਦਾ ਹਾਂ, ਨੇ ਆਪਣਾ ਨਾਮ ਬਦਲ ਕੇ ਸੁਨੀਲ ਦੱਤ ਸ਼ਰਮਾ ਰੱਖ ਲਿਆ ਹੈ।
ਮੈਂ ਜਸਪ੍ਰੀਤ ਕੌਰ ਗਰੇਵਾਲ ਪਤਨੀ ਗੁਰਪਾਲ ਸਿੰਘ ਵਾਸੀ ਵੀਪੀਓ - ਐਤੀਆਣਾ, ਜਿਲਾ - ਲੁਧਿਆਣਾ ਨੇ ਆਪਣਾ ਨਾਂ ਬਦਲ ਕੇ ਜਸਪ੍ਰੀਤ ਕੌਰ ਰੱਖ ਲਿਆ ਹੈ।
ਮੈਂ ਗੁਰਪਾਲ ਸਿੰਘ ਮਾਨ ਪੁੱਤਰ ਸਵਰਗੀ ਪਰਮਜੀਤ ਸਿੰਘ ਨਿਵਾਸੀ ਵੀਪੀਓ - ਐਤੀਆਣਾ, ਜ਼ਿਲ੍ਹਾ - ਲੁਧਿਆਣਾ ਨੇ ਆਪਣਾ ਨਾਂ ਬਦਲ ਕੇ ਗੁਰਪਾਲ ਸਿੰਘ ਰੱਖ ਲਿਆ ਹੈ।
ਮੈਂ,ਹਨੀਸ਼ ਕੁਮਾਰ ਪੁੱਤਰ ਭਗਵਾਨ ਸਿੰਘ,ਹਲਫਨਾਮਾ 22691 ਮਿਤੀ 23/01/2025,ਪਤਾ 2566, 37C ਚੰਡੀਗੜ੍ਹ,ਨੇ ਆਪਣਾ ਨਾਮ ਬਦਲ ਕੇ ਹਨੀਸ਼ ਸਿੰਘ ਰੱਖਿਆ ਹੈ।
ਮੈਂ,ਮਨੀਸ਼ ਕੁਮਾਰ ਪੁੱਤਰ ਭਗਵਾਨ ਸਿੰਘ,ਹਲਫਨਾਮਾ 22692 ਮਿਤੀ 23/01/2025,ਪਤਾ 2566, 37C ਚੰਡੀਗੜ੍ਹ, ਨੇ ਆਪਣਾ ਨਾਮ ਬਦਲ ਕੇ ਮਨੀਸ਼ ਕੁਮਾਰ ਸਿੰਘ ਰੱਖਿਆ ਹੈ
ਮੈਂ ਉਸ਼ਾ ਤੋਂ ਕਮਲਾ ਰਾਵਟ ਬਦਲ ਚੁੱਕੀ ਹਾਂ, ਐਫਿਡੇਵਿਟ 06 ਮਾਰਚ 2025 ਅਨੁਸਾਰ, ਤੁਰੰਤ ਪ੍ਰਭਾਵੀ।
Use the published ads as a template — compose online, preview, pay. Published in the next edition.
Compose Change of Name adUse the published ads as a template — compose online, preview, pay. Published in the next edition.
Compose Change of Name adPick your edition to see the exact PT change of name rate. The wording above is yours to reuse — copy any ad, edit the names and dates, and publish it in the next edition.